
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ)
ਅਮਲੋਹ (ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ)

ABOUT SCHOOL

Welcome!
ਸਕੂਲ ਦੀ ਵੈਬਸਾਈਟ ਤੇ ਤੁਹਾਡਾ ਸਵਾਗਤ ਹੈ। ਸਾਡਾ ਸਕੂਲ ਇਲਾਕੇ ਦਾ ਮੋਹਰੀ ਸਕੂਲ ਹੈ। ਸਕੂਲ ਦੀ ਬਿਲਡਿੰਗ ਸ਼ਾਨਦਾਰ ਹੈ। ਖੇਡਣ ਦਾ ਗਰਾਊਂਡ ਬਹੁਤ ਵੱਡਾ ਅਤੇ ਵਧੀਆ ਹੈ। ਸਕੂਲ ਵਿਚ ਸਟਾਫ਼ ਬਹੁਤ ਤਜਰਬੇਕਾਰ ਅਤੇ ਮਿਹਨਤੀ ਹੈ। ਸਕੂਲ ਵਿਚ ਪੜਾਈ ਲਈ ਬਹੁਤ ਹੀ ਸੁਖਾਵਾਂ ਮਾਹੋਲ ਹੈ। ਇੰਟਰਨੈਟ ਦੀ ਸੁਵਿਧਾ ਵਾਲੇ ਸਮਾਰਟ ਕਲਾਸਰੂਮਜ਼ ਹਨ। ਵਿਦਿਆਰਥੀਆਂ ਨੂੰ ਬਿਲਕੁੱਲ ਨਵੇਂ ਡਿਜੀਟਲ ਤਰੀਕਿਆਂ ਨਾਲ ਪੜਾਈ ਕਰਵਾਈ ਜਾਂਦੀ ਹੈ। ਸਰਕਾਰ ਵੱਲੋਂ ਵਿਦਿਆਰਥੀਆਂ ਲਈ ਵਜੀਫ਼ਾ, ਲੜਕੀਆਂ ਲਈ ਮੁਫ਼ਤ ਸਾਈਕਲ ਅਤੇ ਹੋਰ ਵੀ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਸਾਡਾ ਸਕੂਲ ਇਲਾਕੇ ਦਾ ਮਾਣ ਹੈ।
ਅਰਚਨਾ ਮਹਾਜਨ
ਪ੍ਰਿੰਸੀਪਲ

